ਚੁਨਨਾ
chunanaa/chunanā

ਪਰਿਭਾਸ਼ਾ

ਇੰਤਿਖ਼ਾਬ ਕਰਨਾ. ਦੇਖੋ, ਚੁਣਨਾ."ਮੇਲਤ ਚੁਨਤ ਖਿਨੁ ਪਲ ਚਸਾ ਲਾਗੈ." (ਆਸਾ ਮਃ ੪) ਸਾਜਾਂ ਦਾ ਸੁਰ ਮੇਲਦੇ ਅਤੇ ਰਾਗ ਅਥਵਾ ਗੀਤ ਇੰਤਿਖ਼ਾਬ ਕਰਦੇ ਕੁਝ ਸਮਾਂ ਲਗਦਾ ਹੈ.
ਸਰੋਤ: ਮਹਾਨਕੋਸ਼