ਚੁਰਾ
churaa/churā

ਪਰਿਭਾਸ਼ਾ

ਦੇਖੋ, ਚੁਲਾ. "ਚੁਰਾ ਕੀਨ ਮੁਖ ਹਾਥ ਪਖਾਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چُرا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਚੁਰਾਉਣਾ , steal
ਸਰੋਤ: ਪੰਜਾਬੀ ਸ਼ਬਦਕੋਸ਼