ਚੁੰਚਗਿਆਨ
chunchagiaana/chunchagiāna

ਪਰਿਭਾਸ਼ਾ

ਸੰਗ੍ਯਾ- ਕੇਵਲ ਕਹਿਣੀ ਦਾ ਗ੍ਯਾਨ. ਅ਼ਮਲ ਬਿਨਾ ਗ੍ਯਾਨਚਰਚਾ. "ਜਗ ਕਊਆ ਮੁਖਿ ਚੁੰਚਗਿਆਨ." (ਬਿਲਾ ਅਃ ਮਃ ੩)
ਸਰੋਤ: ਮਹਾਨਕੋਸ਼