ਚੁੰਧ
chunthha/chundhha

ਪਰਿਭਾਸ਼ਾ

ਸੰਗ੍ਯਾ- ਚਕ੍ਸ਼ੁ (ਨੇਤ੍ਰ) ਨੂੰ ਅੰਧ ਕਰਨ ਵਾਲੀ ਚਮਕ.
ਸਰੋਤ: ਮਹਾਨਕੋਸ਼