ਚੁੰਧਿਆਉਣਾ
chunthhiaaunaa/chundhhiāunā

ਪਰਿਭਾਸ਼ਾ

ਕ੍ਰਿ- ਪ੍ਰਕਾਸ਼ ਨਾਲ ਅੱਖੀਆਂ ਦੀ ਨਜਰ ਦਾ ਕਮਜ਼ੋਰ ਹੋਣਾ। ੨. ਤੇਜ਼ ਰੋਸ਼ਨੀ ਨਾ ਸਹਾਰਕੇ ਨੇਤ੍ਰਾਂ ਦਾ ਮਿਚਣਾ. ਦੇਖੋ, ਚੁੰਧ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چُندھیاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to cause to blink, dazzle; also ਚੁੰਧਲਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼