ਪਰਿਭਾਸ਼ਾ
ਦੇਖੋ, ਚੂਨ. "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫੂਕੇ ਹੋਏ ਕੰਕਰ ਅਥਵਾ ਪੱਥਰ ਦਾ ਚੂਰ੍ਣ। ੩. ਕ੍ਰਿ- ਚ੍ਯਵਨ. ਚੁਇਣਾ. ਟਪਕਣਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : چونا
ਅੰਗਰੇਜ਼ੀ ਵਿੱਚ ਅਰਥ
lime; ਅਣਬੁਝਿਆ ਚੂਨਾ , quick lime; ਬੁਝਿਆ ਚੂਨਾ , slaked lime
ਸਰੋਤ: ਪੰਜਾਬੀ ਸ਼ਬਦਕੋਸ਼
CHÚNÁ
ਅੰਗਰੇਜ਼ੀ ਵਿੱਚ ਅਰਥ2
s. m, Lime of a coarse quality:—chúne gachch, a. Cemented with lime.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ