ਚੋਣੀ
chonee/chonī

ਪਰਿਭਾਸ਼ਾ

ਵਿ- ਚੁਣਨ ਵਾਲੀ। ੨. ਚੋਣਾ ਗੋਤ੍ਰ ਦੀ. ਮਾਤਾ ਸੁਲਖਨੀ ਜੀ ਨੂੰ ਚੋਣਾ ਗੋਤ੍ਰ ਦੀ ਹੋਣ ਤੋਂ ਸਾਖੀਆਂ ਵਿੱਚ ਮਾਤਾ ਚੋਣੀ ਕਰਕੇ ਲਿਖਿਆ ਹੈ. "ਚੋਣੀ ਬਚਨ ਰੁਚਿਰ ਤਵ ਕਹੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چونی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

female cotton-picker
ਸਰੋਤ: ਪੰਜਾਬੀ ਸ਼ਬਦਕੋਸ਼
chonee/chonī

ਪਰਿਭਾਸ਼ਾ

ਵਿ- ਚੁਣਨ ਵਾਲੀ। ੨. ਚੋਣਾ ਗੋਤ੍ਰ ਦੀ. ਮਾਤਾ ਸੁਲਖਨੀ ਜੀ ਨੂੰ ਚੋਣਾ ਗੋਤ੍ਰ ਦੀ ਹੋਣ ਤੋਂ ਸਾਖੀਆਂ ਵਿੱਚ ਮਾਤਾ ਚੋਣੀ ਕਰਕੇ ਲਿਖਿਆ ਹੈ. "ਚੋਣੀ ਬਚਨ ਰੁਚਿਰ ਤਵ ਕਹੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چونی

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

see ਚੋਣਾ for feminine object
ਸਰੋਤ: ਪੰਜਾਬੀ ਸ਼ਬਦਕੋਸ਼

CHOṈÍ

ਅੰਗਰੇਜ਼ੀ ਵਿੱਚ ਅਰਥ2

s. f, cotton picker; picking cotton.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ