ਪਰਿਭਾਸ਼ਾ
ਸੰਗ੍ਯਾ- ਇਸਤ੍ਰੀਆਂ ਦੇ ਪਹਿਰਣ ਦਾ ਇੱਕ ਖ਼ਾਸ ਵਸਤ੍ਰ, ਜਿਸ ਪੁਰ ਕਸ਼ੀਦੇ ਦਾ ਕੰਮ ਹੁੰਦਾ ਹੈ। ੨. ਦੇਖੋ, ਚੌਪ। ੩. ਦੇਖੋ, ਚੋਬ.
ਸਰੋਤ: ਮਹਾਨਕੋਸ਼
ਸ਼ਾਹਮੁਖੀ : چوپ
ਅੰਗਰੇਜ਼ੀ ਵਿੱਚ ਅਰਥ
a kind of red-coloured shawl with embroidered ends
ਸਰੋਤ: ਪੰਜਾਬੀ ਸ਼ਬਦਕੋਸ਼
CHOP
ਅੰਗਰੇਜ਼ੀ ਵਿੱਚ ਅਰਥ2
s. m, kind of red cotton shawl with a silk embroidered edge worn by women.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ