ਚੋਪੜਾ
choparhaa/choparhā

ਪਰਿਭਾਸ਼ਾ

ਸੰਗ੍ਯਾ- ਇੱਕ ਖਤ੍ਰੀ ਗੋਤ੍ਰ। ੨. ਵਿ- ਚੋਪੜਿਆ ਹੋਇਆ. ਚਿਕਨਾਈ ਨਾਲ ਪੋਚਿਆ.
ਸਰੋਤ: ਮਹਾਨਕੋਸ਼