ਚੋਪੜੀ
choparhee/choparhī

ਪਰਿਭਾਸ਼ਾ

ਵਿ- ਘੀ ਆਦਿ ਨਾਲ ਪੋਚੀ ਹੋਈ. ਚੁਪੜੀ. "ਦੇਖਿ ਪਰਾਈ ਚੋਪੜੀ." (ਸ. ਫਰੀਦ)
ਸਰੋਤ: ਮਹਾਨਕੋਸ਼