ਚੌਚੋਬਾ
chauchobaa/chauchobā

ਪਰਿਭਾਸ਼ਾ

ਵਿ- ਚਾਰ ਚੋਬਾਂ ਵਾਲਾ. "ਚੌਚੋਬਾ ਗ੍ਰਿਹ ਵਸਤ੍ਰ ਬਨਾਯੋ." (ਚਰਿਤ੍ਰ ੭੪) ਚਾਰ ਚੋਬਾਂ ਦਾ ਗ੍ਰਿਹਵਸਤ੍ਰ (ਤੰਬੂ).
ਸਰੋਤ: ਮਹਾਨਕੋਸ਼