ਚੌਬਟਾ
chaubataa/chaubatā

ਪਰਿਭਾਸ਼ਾ

ਸੰਗ੍ਯਾ- ਉਹ ਥਾਂ, ਜਿੱਥੇ ਚਾਰ ਬਾਟ (ਮਾਰਗ) ਇਕੱਠੇ ਹੋਣ. ਚੁਰਸਤਾ. "ਚੋਰ ਚਾਹੀਐ ਚੜਾਯੋ ਸੂਰੀ ਚੌਬਟਾ ਮੇ." (ਭਾਗੁ ਕ)
ਸਰੋਤ: ਮਹਾਨਕੋਸ਼