ਚੰਗਿਆੜਾ
changiaarhaa/changiārhā

ਪਰਿਭਾਸ਼ਾ

ਸੰਗ੍ਯਾ- ਚੂਰ੍‍ਣ ਅੰਗਾਰ. ਮਚਦੇ ਹੋਏ ਅੰਗਾਰ ਦੀ ਚਿਣਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چنگیاڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

spark
ਸਰੋਤ: ਪੰਜਾਬੀ ਸ਼ਬਦਕੋਸ਼