ਚੰਡਾਇਲਾ
chandaailaa/chandāilā

ਪਰਿਭਾਸ਼ਾ

ਇੱਕ ਰਾਜਪੂਤ ਜਾਤਿ. ਕਰਨਲ ਟਾਡ ਨੇ ਲਿਖਿਆ ਹੈ ਕਿ ਈਸਵੀ ਬਾਰਵੀਂ ਸਦੀ ਵਿੱਚ ਜਮੁਨਾ ਤੋਂ ਨਰਮਦਾ ਤੀਕ ਚੰਡਾਇਲ ਰਾਜ ਕਰਦੇ ਸਨ.
ਸਰੋਤ: ਮਹਾਨਕੋਸ਼