ਚੰਦਨਗਿਰਿ
chanthanagiri/chandhanagiri

ਪਰਿਭਾਸ਼ਾ

ਉਹ ਪਹਾੜ, ਜਿਸ ਪੁਰ ਵਿਸ਼ੇਸ ਚੰਦਨ ਦੇ ਬਿਰਛ ਹੁੰਦੇ ਹਨ. ਮਲਯ ਗਿਰਿ. ਦੇਖੋ, ਮਲਯ.
ਸਰੋਤ: ਮਹਾਨਕੋਸ਼