ਛਪਰਾ
chhaparaa/chhaparā

ਪਰਿਭਾਸ਼ਾ

ਸੰਗ੍ਯਾ- ਪਰਣਾਛਾਦਿਤ ਗ੍ਰਿਹ. ਫੂਸ ਦੀ ਛੱਤ ਵਾਲਾ ਘਰ. "ਬਾਝ ਥੂਨੀਆ ਛਪਰਾ ਥਾਮਿਆ." (ਆਸਾ ਮਃ ) ਦੇਖੋ, ਅਧਮ ਚੰਡਾਲੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھپرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਛੱਪਰ
ਸਰੋਤ: ਪੰਜਾਬੀ ਸ਼ਬਦਕੋਸ਼