ਜਣਾਉਣਾ
janaaunaa/janāunā

ਪਰਿਭਾਸ਼ਾ

ਕ੍ਰਿ- ਗ੍ਯਾਨ ਕਰਾਉਣਾ. ਸਮਝਾਉਣਾ। ੨. ਜਨਨ ਕਰਾਉਣਾ. ਜਮਾਉਣਾ.
ਸਰੋਤ: ਮਹਾਨਕੋਸ਼

JAṈÁUṈÁ

ਅੰਗਰੇਜ਼ੀ ਵਿੱਚ ਅਰਥ2

v. a, To act the part of a midwife; to deliver, to assist (a mother) in bringing forth, to assist (a child) in being born; to cause to know, to warn, to inform.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ