ਜਣਾਖਣਾ
janaakhanaa/janākhanā

ਪਰਿਭਾਸ਼ਾ

ਹਰਯਕ (ਹਰੇਕ). ਪ੍ਰਤ੍ਯੇਕ. ਦੇਖੋ, ਜਨਾਕਨਾ। ੨. ਆਮ ਆਦਮੀ.
ਸਰੋਤ: ਮਹਾਨਕੋਸ਼