ਜਸਮਤ
jasamata/jasamata

ਪਰਿਭਾਸ਼ਾ

ਯਸ਼ੋਦਾ. ਨੰਦ ਗੋਪ ਦੀ ਇਸਤ੍ਰੀ, ਕ੍ਰਿਸਨ ਜੀ ਦੀ ਪਾਲਨ ਵਾਲੀ ਮਾਤਾ.
ਸਰੋਤ: ਮਹਾਨਕੋਸ਼