ਪਰਿਭਾਸ਼ਾ
ਸੰਗ੍ਯਾ- ਠਗਪੁਣਾ. ਠਗ ਦਾ ਕੰਮ. "ਕੂੜ ਠਗੀ ਗੁਝੀ ਨਾ ਰਹੈ." (ਵਾਰ ਗਉ ੧. ਮਃ ੪)੨. ਠਗਦਾ ਹਾਂ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧) ੩. ਠਗੀਂ. ਠਗਾਂ ਨੇ. "ਏਨੀ ਠਗੀ ਜਗੁ ਠਗਿਆ." (ਵਾਰ ਮਲਾ ਮਃ ੪) ੪. ਠਗ ਦਾ ਇਸ੍ਤ੍ਰੀ ਲਿੰਗ. ਠਗਣੀ. ਦੇਖੋ, ਭਿਲਵਾ.
ਸਰੋਤ: ਮਹਾਨਕੋਸ਼
ṬHAGÍ
ਅੰਗਰੇਜ਼ੀ ਵਿੱਚ ਅਰਥ2
s. f, Robbery, cheating, thuggee.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ