ਪਰਿਭਾਸ਼ਾ
ਸੰਗ੍ਯਾ- ਸਰਦੀ. ਜਾਡਾ. ਸੀਤਲਤਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ٹھنڈھ
ਅੰਗਰੇਜ਼ੀ ਵਿੱਚ ਅਰਥ
cold, coldness, cool, coolness, nip, chill; exposure to cold
ਸਰੋਤ: ਪੰਜਾਬੀ ਸ਼ਬਦਕੋਸ਼
ṬHAṆḌH
ਅੰਗਰੇਜ਼ੀ ਵਿੱਚ ਅਰਥ2
s. f, Cold, coldness; rest, comfort; in the last sense; c. w. pai jáṉí, paiṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ