ਡਫਾਲੀ
dadhaalee/daphālī

ਪਰਿਭਾਸ਼ਾ

ਡਫ ਬਜਾਉਣ ਵਾਲਾ. ਦਫ਼ਲਚੀ.
ਸਰੋਤ: ਮਹਾਨਕੋਸ਼

ḌAPHÁLÍ

ਅੰਗਰੇਜ਼ੀ ਵਿੱਚ ਅਰਥ2

s. m, ne who plays on tambourine.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ