ਡਿਆਛ
diaachha/diāchha

ਪਰਿਭਾਸ਼ਾ

ਦ੍ਵਿ- ਅਕ੍ਸ਼ਿ. ਦੋਵੇਂ ਨੇਤ੍ਰ. "ਬਿਕਟ ਬਾਕ ਬਡ ਡ੍ਯਾਛ ਬਡੋ ਅਭਿਮਾਨ ਧਰੇ ਮਨ." (ਪਾਰਸਾਵ) ੨. ਡੀਲ ਹੈ ਜਿਸ ਦਾ ਅੱਛਾ, ਵਡੇ ਕੱਦ ਦਾ.
ਸਰੋਤ: ਮਹਾਨਕੋਸ਼