ਡਿਸੰਦੋ
disantho/disandho

ਪਰਿਭਾਸ਼ਾ

ਵਿ- ਡਿਸਦਾ. ਦ੍ਰਿਸ੍ਟਿ ਆਂਵਦਾ. ਨਜਰ ਪੈਂਦਾ. ਦੇਖੋ, ਡਿਸ. "ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾਪਿਰੀ." (ਵਾਰ ਮਾਰੂ ੨. ਮਃ ੫)
ਸਰੋਤ: ਮਹਾਨਕੋਸ਼