ਪਰਿਭਾਸ਼ਾ
ਸੰਗ੍ਯਾ- ਇੱਕ ਘਾਸ, ਜੋ ਬਰਸਾਤ ਵਿੱਚ ਤਰ ਜ਼ਮੀਨ ਵਿੱਚ ਪੈਦਾ ਹੁੰਦਾ ਹੈ, ਖਾਸ ਕਰਕੇ ਇਹ ਧਾਨਾਂ ਦੇ ਖੇਤ ਵਿੱਚ ਬਹੁਤ ਉਪਜਦਾ ਹੈ.
ਸਰੋਤ: ਮਹਾਨਕੋਸ਼
ḌÍLÁ
ਅੰਗਰੇਜ਼ੀ ਵਿੱਚ ਅਰਥ2
s. m, short species (Arundo Phragmites Cyperus tuberosus, Scirpus maritimus,) is common in marshes in the Panjab plains. Sandals are in winter made of its stems, and when fresh it makes fair forage, but it soon gets very dry.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ