ਡੁਲ੍ਹਣਾ
dulhanaa/dulhanā

ਪਰਿਭਾਸ਼ਾ

ਕ੍ਰਿ- ਰੁੜ੍ਹਨਾ. ਵਹਿਣਾ। ੨. ਵਿਖਰਨਾ. ਖਿੰਡਣਾ.
ਸਰੋਤ: ਮਹਾਨਕੋਸ਼