ਡੁੱਕਣਾ
dukanaa/dukanā

ਪਰਿਭਾਸ਼ਾ

ਕ੍ਰਿ- ਫੁੰਡਣਾ. ਨਿਸ਼ਾਨਾ ਮਾਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈُکّنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to kiss the rod (in some rustic games such as ਗੁੱਲੀ ਡੰਡਾ , ਪੀਲ ਪਲਾਂਘਾ )
ਸਰੋਤ: ਪੰਜਾਬੀ ਸ਼ਬਦਕੋਸ਼