ਪਰਿਭਾਸ਼ਾ
ਵਿ- ਦਾੱਬੇ ਹੇਠ ਆਇਆ ਹੋਇਆ। ੨. ਬੋਝ ਹੇਠ ਆਇਆ। ੩. ਕ਼ਰਜ ਦਾ ਦੱਬਿਆ ਹੋਇਆ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دبَیل
ਅੰਗਰੇਜ਼ੀ ਵਿੱਚ ਅਰਥ
suppressed, pressurised, downtrodden, subject to another's will, servile
ਸਰੋਤ: ਪੰਜਾਬੀ ਸ਼ਬਦਕੋਸ਼
DABAIL
ਅੰਗਰੇਜ਼ੀ ਵਿੱਚ ਅਰਥ2
s. f, subject, one under authority.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ