ਧਨੁਰਪਾਨਿ
thhanurapaani/dhhanurapāni

ਪਰਿਭਾਸ਼ਾ

ਵਿ- ਧਨੁਸਪਾਣਿ. ਧਨੁਸ ਹੈ ਜਿਸ ਦੇ ਹੱਥ। ੨. ਸੰਗ੍ਯਾ- ਧਨੁਰ੍‍ਧਰ ਪੁਰਖ. ਤੀਰੰਦਾਜ਼.
ਸਰੋਤ: ਮਹਾਨਕੋਸ਼