ਧਨੁਸਰ
thhanusara/dhhanusara

ਪਰਿਭਾਸ਼ਾ

ਧਨੁਖ ਅਤੇ ਤੀਰ। ੨. ਸੰ. ध्वस्र- ਧ੍ਵਸ੍‌. ਵਿ- ਵਿਨਾਸ਼ ਕਰਨ ਵਾਲਾ. "ਨਾਮ ਮ੍ਰਿਗਨ ਸਭ ਕਹਿ ਧਨੁਸਰ ਉੱਚਾਰੀਐ." (ਸਨਾਮਾ) ਮ੍ਰਿਗਧ੍ਵੰਸੀ ਖੜਗ.
ਸਰੋਤ: ਮਹਾਨਕੋਸ਼