ਨਖ
nakha/nakha

ਪਰਿਭਾਸ਼ਾ

ਸੰ. ਸੰਗ੍ਯਾ- ਨਹੁੱ. ਨਾਖ਼ੂਨ. "ਹਰਨਾਖਸੁ ਛੇਦਿਓ ਨਖਬਿਦਾਰ." (ਬਸੰ ਕਬੀਰ) ੨. ਖੰਡ. ਟੁਕੜਾ। ੩. ਫ਼ਾ. [نخ] ਨਖ਼. ਰੇਸ਼ਮੀ ਡੋਰਾ. ਪਤੰਗ ਦੀ ਡੋਰ.
ਸਰੋਤ: ਮਹਾਨਕੋਸ਼