ਪਰਿਭਾਸ਼ਾ
ਅ਼. [نجات] ਸੰਗ੍ਯਾ- ਛੁਟਕਾਰਾ. ਮੋਕ੍ਸ਼੍. ਮੁਕ੍ਤਿ. ਦੇਖੋ, ਮੁਕਤਿ.
ਸਰੋਤ: ਮਹਾਨਕੋਸ਼
ਸ਼ਾਹਮੁਖੀ : نجات
ਅੰਗਰੇਜ਼ੀ ਵਿੱਚ ਅਰਥ
salvation, deliverance, liberation; riddance, freedom, release
ਸਰੋਤ: ਪੰਜਾਬੀ ਸ਼ਬਦਕੋਸ਼
NAJÁT
ਅੰਗਰੇਜ਼ੀ ਵਿੱਚ ਅਰਥ2
s. f. (A.), ) Salvation, deliverance.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ