ਨਾਕਾ
naakaa/nākā

ਪਰਿਭਾਸ਼ਾ

ਸੰਗ੍ਯਾ- ਨੱਕਾ. ਪਹਾੜ ਦਾ ਦਰਾ. ਤੰਗ ਘਾਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ناکہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

barrier, blockade, barricade; dam
ਸਰੋਤ: ਪੰਜਾਬੀ ਸ਼ਬਦਕੋਸ਼