ਨਾਗਰਾਜ
naagaraaja/nāgarāja

ਪਰਿਭਾਸ਼ਾ

ਸੰਗ੍ਯਾ- ਨਾਗਾਂ (ਸਰਪਾਂ) ਦਾ ਰਾਜਾ ਸ਼ੇਸਨਾਗ। ੨. ਨਾਗਾਂ (ਹਾਥੀਆਂ) ਦਾ ਰਾਜਾ, ਐਰਾਵਤ। ੩. ਦੇਖੋ, ਨਰਾਜ.
ਸਰੋਤ: ਮਹਾਨਕੋਸ਼