ਨਾਨਕਚੰਪਾ
naanakachanpaa/nānakachanpā

ਪਰਿਭਾਸ਼ਾ

ਇਹ ਸਦਾਬਹਾਰ ਬਿਰਛ ਹੈ, ਜਿਸ ਦੀ ਬਲੰਦੀ ੭੦ ਫੁਟ ਤੀਕ ਹੁੰਦੀ ਹੈ. ਇਸ ਦੇ ਸੁਗੰਧ ਵਾਲੇ ਫੁੱਲ ਲਗਦੇ ਹਨ. L. Pterospermum Aceirfolium.
ਸਰੋਤ: ਮਹਾਨਕੋਸ਼