ਨਾਬੀਨਾ
naabeenaa/nābīnā

ਪਰਿਭਾਸ਼ਾ

ਫ਼ਾ. [نابینا] ਸੰਗ੍ਯਾ- ਬੀਨਾਈ (ਦ੍ਰਿਸ੍ਟਿ) ਰਹਿਤ. ਅੰਨ੍ਹਾ. ਅੰਧ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نابینہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

blind
ਸਰੋਤ: ਪੰਜਾਬੀ ਸ਼ਬਦਕੋਸ਼