ਨਾਰਸਿੰਘ
naarasingha/nārasingha

ਪਰਿਭਾਸ਼ਾ

ਸੰਗ੍ਯਾ- ਨ੍ਰਿਸਿੰਹ ਰੂਪ ਧਾਰੀ ਵਿਸਨੁ. "ਨਾਰ ਸਿੰਘ ਬਊਧਾ ਤੁਹੀ." (ਸੁਨਾਮਾ) ੨. ਵਿ- ਨਰਸਿੰਘ ਨਾਲ ਹੈ ਜਿਸ ਦਾ ਸੰਬੰਧ ਨ੍ਰਿ ਸਿੰਘ ਦਾ.
ਸਰੋਤ: ਮਹਾਨਕੋਸ਼