ਨਾਸ਼ਪਾਤੀ
naashapaatee/nāshapātī

ਪਰਿਭਾਸ਼ਾ

ਤੁ. [ناشپاتی] ਸੰਗ੍ਯਾ- ਨਾਖ. ਅੰ. L. Pyrus Communis. "ਨਾਸ਼ਪਾਤੀ ਖਾਤੀ ਤੇਬ ਨਾਸਪਾਤੀ ਖਾਤੀ ਹੈਂ." (ਭੂਸਣ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ناشپاتی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਨਾਖ
ਸਰੋਤ: ਪੰਜਾਬੀ ਸ਼ਬਦਕੋਸ਼