ਨਾਫ਼ਾ
naafaa/nāfā

ਪਰਿਭਾਸ਼ਾ

ਫ਼ਾ. [نافہ] ਸੰਗ੍ਯਾ- ਮ੍ਰਿਗਨਾਭਿ. ਕਸਤੂਰੀ ਵਾਲੇ ਮ੍ਰਿਗ ਦੀ ਨਾਭਿ ਦੀ ਥੈਲੀ, ਜਿਸ ਵਿੱਚ ਮ੍ਰਿਗਮਦ (ਕਸਤੂਰੀ) ਹੁੰਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نافا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

musk gland, musk bag, musk pod
ਸਰੋਤ: ਪੰਜਾਬੀ ਸ਼ਬਦਕੋਸ਼