ਨਿਆਸ
niaasa/niāsa

ਪਰਿਭਾਸ਼ਾ

ਦੇਖੋ, ਨ੍ਯਾਸ.; ਸੰ. ਸੰਗ੍ਯਾ- ਸ੍‍ਥਾਪਨ. ਰੱਖਣਾ। ੨. ਧਰੋਹਰ। ੩. ਅਰਪਣ। ੪. ਤ੍ਯਾਗ. ਸੰਨ੍ਯਾਸ। ੫. ਤੰਤ੍ਰਸ਼ਾਸਤ੍ਰ ਦੀ ਰੀਤਿ ਅਨੁਸਾਰ ਮੰਤ੍ਰ ਅਥਵਾ ਓਅੰ ਆਦਿ ਸ਼ਬਦ ਉੱਚਾਰਣ ਕਰਕੇ ਵਿਧਾਨ ਕੀਤੇ ਅੰਗਾਂ ਨੂੰ ਛੁਹਿਣਾ. ਦੇਖੋ, ਅੰਗਨ੍ਯਾਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نیاس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

deposit; something entrusted for safe-keeping; pledge, investment
ਸਰੋਤ: ਪੰਜਾਬੀ ਸ਼ਬਦਕੋਸ਼