ਨਿਖੰਜਨ
nikhanjana/nikhanjana

ਪਰਿਭਾਸ਼ਾ

(ਸੰ. ਖੰਜ्. ਧਾ- ਲੰਗੜਾਉਣਾ, ਨਿਕੰਮਾ ਹੋਣਾ) ਸੰਗ੍ਯਾ- ਵਿਸ਼ੇਸ ਕਰਕੇ ਨਿਕੰਮਾ ਕਰਨਾ. ਰੱਦ ਕਰਨਾ. ਦੇਖੋ, ਨਿਖੰਜਨੋ.
ਸਰੋਤ: ਮਹਾਨਕੋਸ਼