ਨਿਗਮ
nigama/nigama

ਪਰਿਭਾਸ਼ਾ

ਸੰ. ਸੰਗ੍ਯਾ- ਵੇਦ ਦਾ ਮੰਤ੍ਰਭਾਗ. ਵੇਦ. "ਠਾਢਾ ਬ੍ਰਹਮਾ ਨਿਗਮ ਬੀਚਾਰੈ." (ਪ੍ਰਭਾ ਕਬੀਰ)#੨. ਰਸਤਾ. ਮਾਰਗ। ੩. ਬਾਜ਼ਾਰ। ੪. ਵਣਿਜ ਦਾ ਤਰੀਕਾ. ਵਪਾਰ ਦਾ ਢੰਗ। ੫. ਸੰ. ਨਿਮ੍ਨਗ ਦਾ ਰੂਪਾਂਤਰ. ਦਰਯਾ. ਨਦ. "ਜਾਕੇ ਨਿਗਮ ਦੂਧ ਕੇ ਨਾਟਾ। ਸੁਮੁੰਦ ਬਿਲੋਵਨ ਕਉ ਮਾਟਾ." (ਸੋਰ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : نِگم

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

corporation
ਸਰੋਤ: ਪੰਜਾਬੀ ਸ਼ਬਦਕੋਸ਼