ਨਿਘਰਾ
nigharaa/nigharā

ਪਰਿਭਾਸ਼ਾ

ਵਿ- ਘਰ (ਗ੍ਰਿਹ) ਰਹਿਤ. "ਨਿਘਰਿਆ, ਘਰਿ ਆਉ." (ਸ. ਫਰੀਦ) ੨. ਧਸਿਆ (ਗਡਿਆ) ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِگھرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

homeless
ਸਰੋਤ: ਪੰਜਾਬੀ ਸ਼ਬਦਕੋਸ਼