ਨਿਧੜਕ
nithharhaka/nidhharhaka

ਪਰਿਭਾਸ਼ਾ

ਵਿ- ਜਿਸ ਨੂੰ ਧੜਕਾ (ਖਟਕਾ) ਨਹੀਂ ਨਿਡਰ. ਬੇਖ਼ੌਫ਼। ੨. ਚਿੰਤਾ ਰਹਿਤ. ਬੇਫ਼ਿਕਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِدھڑک

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਨਿਡਰ
ਸਰੋਤ: ਪੰਜਾਬੀ ਸ਼ਬਦਕੋਸ਼