ਨਿਪਾਤ
nipaata/nipāta

ਪਰਿਭਾਸ਼ਾ

ਸੰ. ਸੰਗ੍ਯਾ- ਗਿਰਾਉ. ਪਤਨ। ੨. ਵਿਨਾਸ਼। ੩. ਮੌਤ। ੪. ਅਵ੍ਯਯ ਪਦ.
ਸਰੋਤ: ਮਹਾਨਕੋਸ਼