ਨਿਮਾਨੋ
nimaano/nimāno

ਪਰਿਭਾਸ਼ਾ

ਦੇਖੋ, ਨਿਮਾਣ, ਨਿਮਾਣਾ ਅਤੇ ਨਿਮਾਣੀ. "ਨਿਮਾਨੇ ਕਉ ਗੁਰਿ ਕੀਨੋ ਮਾਨ." (ਆਸਾ ਮਃ ਪ) "ਰਹਹਿ ਨਿਮਾਨਣੀਆਹ." (ਵਾਰ ਸ੍ਰੀ ਮਃ ੧)
ਸਰੋਤ: ਮਹਾਨਕੋਸ਼