ਨਿਮਿੱਤ
nimita/nimita

ਪਰਿਭਾਸ਼ਾ

ਸੰਗ੍ਯਾ- ਕਾਰਣ. ਹੇਤੁ. ਸਬਬ। ੨. ਚਿੰਨ੍ਹ. ਨਿਸ਼ਾਨ। ੩. ਸ਼ਕੁਨ (ਸਗਨ).
ਸਰੋਤ: ਮਹਾਨਕੋਸ਼