ਨਿਰਜਾਣ
nirajaana/nirajāna

ਪਰਿਭਾਸ਼ਾ

ਸੰ. ਨਿਰ੍‍ਯਾਣ. ਸੰਗ੍ਯਾ- ਸਫਰ ਯਾਤ੍ਰਾ। ੨. ਮੋਕ੍ਸ਼੍‍. ਰਿਹਾਈ. ਛੁਟਕਾਰਾ। ੩. ਮਰਨਾ.
ਸਰੋਤ: ਮਹਾਨਕੋਸ਼