ਨਿਰਜਾਸ
nirajaasa/nirajāsa

ਪਰਿਭਾਸ਼ਾ

ਸੰ. ਨਿਰ੍‍ਯਾਸ. ਸੰਗ੍ਯਾ- ਬਿਰਛ ਵਿੱਚੋਂ ਨਿਕਲਿਆ ਰਸ, ਜੋ ਗਾੜ੍ਹਾ ਹੋਕੇ ਗੂੰਦ ਬਣਜਾਂਦਾ ਹੈ। ੨. ਸਾਰ. ਨਿਚੋੜ। ੩. ਨਿਰਣਯ. "ਜਿਉ ਭਾਵੈ ਤਿਉ ਨਿਰਜਾਸ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼