ਨਿਰਤਕਾਰ
niratakaara/niratakāra

ਪਰਿਭਾਸ਼ਾ

ਨ੍ਰਿਤ੍ਯ (ਨਾਚ) ਕਰਦਾ ਹੈ. "ਮੇਘ ਸਮੈ ਮੋਰ ਨਿਰਤਕਾਰ." (ਬਸੰ ਮਃ ਪ) ੨. ਸੰਗ੍ਯਾ- ਨ੍ਰਿਤ੍ਯ ਕਰਨ ਵਾਲਾ. ਨਚਾਰ. ਨਰ੍‍ਤਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نِرتکار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

dancer
ਸਰੋਤ: ਪੰਜਾਬੀ ਸ਼ਬਦਕੋਸ਼